ਜਿਹੜਾ ਤੁਹਾਨੂੰ ਕਿਸੇ ਹੋਰ ਦੇ ਹੱਥੋਂ ਜ਼ਰੂਰ ਮਿਲੇਗਾ
ਰਿਸ਼ਤਿਆਂ ਦਾ ਪਤਾ ਤਾਂ ਦੂਰੀਆ ਤੋਂ ਹੀ ਲਗਦਾ ਸੱਜਣਾ ਮੂੰਹ ਤੇ ਤਾਂ ਹਰ ਕੋਈ ਵਫਾਦਾਰ ਹੁੰਦਾ?
ਸੋਚ ਕੇ ਵਿਗਾੜੀ ਸਾਡੇ ਨਾਲ ਸਾਨੂੰ ਮੁੜ ਕੇ ਆਉਣ ਦੀ ਆਦਤ ਨੀ
ਮੁਝਸੇ ਜੁਦਾਈ ਕਾ ਗਮ ਸਹਾ ਨਹੀਂ ਗਯਾ ! ਮਾਫ਼ ਕਰਨਾ!
ਜਿੰਨਾ ਵਿੱਚ ਇਨਸਾਨੀਅਤ ਨਹੀਂ ਉਹ ਵੀ ਤਾਂ ਮੋਏ ਹੀ ਹਨ
ਕਈ ਸਾਨੂੰ ਵਰਤ ਕੇ ਬੇਈਮਾਨ ਦੱਸਦੇ ਨੇ..ਪਿੱਠ ਤੇ ਨਿੰਦਦੇ ਮੂੰਹ ਤੇ ਆਪਣੀ ਜਾਨ ਦੱਸਦੇ ਨੇ?
ਉਤਲੇ ਮਨੋ ਹੀ ਭਾਵੇਂ ਸਹੀ, ਪਰ ਮੁਸਕਰਾਉਣਾ ਬਣਦਾ ਸੀ
ਹਰ ਪੀੜ ਤੇਰੀ ਪਿਆਰੀ ਕਿਹੜੀ ਰੱਖਾਂ ਕਿਹੜੀ ਸੁੱਟਾਂ
ਜ਼ਿੰਦਗੀ ਦਾ ਆਨੰਦ ਆਪਣੇ ਤਰੀਕੇ ਨਾਲ ਹੀ ਲੈਣਾ ਚਾਹੀਦਾ ਹੈ
ਸਾਡੀ ਚੁੱਪ punjabi status ਨੂੰ ਕਦੇ ਵੀ ਬੇਵੱਸੀ ਨਾ ਸਮਝੋ…?? ਬੋਲਣਾ ਵੀ ਆਉਦਾ ਤੇ ਰੋਲਣਾ ਵੀ?
ਸੱਚਾ ਰੱਬ ਬੈਠਾ ਗੁੱਡੀ ਸਿੱਖਰਾਂ ਤੇ ਚੜਉਣ ਨੂੰ ..
ਭਾਵੇਂ ਹਲਕੇ ਸਰੀਰ ਪਰ ਜਿਉਂਦੇ ? ਆ ਜ਼ਮੀਰ,,,ਉਸ ਬਾਬੇ ? ਦੇ ਆ ਫੈਨ ਜੀਹਦੇ ਹੱਥ ਵਿਚ ਤਕਦੀਰ…
ਮੈਨੂੰ ਛੱਡਜਾ ਦੇ ਕੇ ਧੋਖਾ ਮੇਰੀ ਜਿੰਦਗੀ ਬਣਾ ਦੇ